Punjabi Popular Muhavare, Kahawata, Sayings And Proverbs 2019
I will be posting Panjabi Proverbs, Muhavare, Sayings etc. They come to mind through the day and may interest others. The proverbs convey something of the language and culture of Panjab, and are also often entertaining! There are sound files included for those who want to listen to these pearls of wisdom!
ਮਾਂ ਭੀ ਰਾਣੀ, ਧੀ ਭੀ ਰਾਣੀ, ਕੌਣ ਲਿਅਾਵੇ ਖੂਹੋ ਪਾਣੀ
ਅਾਪ ਨਾਂ ਵਸੀ ਸੌਹਰੇ ਲੋਕੀ ਮੱਤਾਂ ਦੇ
ਂਗੂੰਗੇ ਦੀਅਾਂ ਰਮਜਾਂ ਗੂੰਗੇ ਦੀ ਮਾਂ ਸਮਝੇ
ਰਾਹ ਿਪਆ ਜਾਣੇ ਜਾਂ ਵਾਹ ਿਪਆ ਜਾਣੇ
ਕੁੜੀ ਮੁੰਡਾ ਰਾਜ਼ੀ , ਕੀਂ ਕਰੇਗਾ ਕਾਜ਼ੀ
Punjabi Popular Muhavare, Kahawata, Sayings And Proverbs
Reviewed by Rajvir Kaur
on
March 09, 2019
Rating:
No comments: